¡Sorpréndeme!

Sushil Rinku ਤੇ Sanjay Singh ਤੋਂ ਬਾਅਦ ਹੁਣ AAP ਦੇ ਤੀਜੇ MP ਨੂੰ ਕੀਤਾ ਮੁਅੱਤਲ |OneIndia Punjabi

2023-08-11 0 Dailymotion

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੀ ਕਿ ਰਾਘਵ ਚੱਢਾ ਨੂੰ ਜਾਅਲੀ ਦਸਤਖੇਤ ਮਾਮਲੇ 'ਚ ਰਾਜ ਸਭਾ ਤੋਂ ਮੁਅੱਤਲ ਕੀਤਾ ਹੈ | ਦਰਅਸਲ ਸਦਨ 'ਚ ਰਾਘਵ ਚੱਢਾ ਦੇ ਵਿਵਹਾਰ ਨੂੰ ਸਭ ਤੋਂ ਨਿੰਦਣਯੋਗ ਵਿਵਹਾਰ 'ਚੋਂ ਇੱਕ ਦੱਸਿਆ ਗਿਆ ਸੀ। ਜਿਸ ਕਰਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਖਿਲਾਫ ਰਾਜ ਸਭਾ 'ਚ ਮਤਾ ਪੇਸ਼ ਕੀਤਾ ਜਾ ਰਿਹਾ ਹੈ।
.
After Sushil Rinku and Sanjay Singh, now the third MP of AAP has been suspended.
.
.
.
#raghavchadhasuspended #raghavchadha #raghavchadhaaap